Monday, July 30, 2018

ਤੇਜਗੀਰ ਰਿਜੋਰਟ ਨੇ ਮਨਾਇਆ ਆਪਣਾ ੮ ਵਾਂ ਸਥਾਪਨਾ ਦਿਵਸ

ਰਾਮਾਂ ਮੰਡੀ,30 ਜੁਲਾਈ (ਤ.ਸ. ਬੁੱਟਰ) ਤੇਜਗੀਰ ਰਿਜੋਰਟ, ਰਾਮਾਂ ਰੋਡ ਬੰਗੀ ਨਿਹਾਲ ਸਿੰਘ ਦਾ 8 ਵਾਂ ਸਥਾਪਨਾ ਦਿਵਸ ਬੜੀ ਧੂਮ-ਧਾਮ ਨਾਲ਼ ਮਨਾਇਆ ਗਿਆ।ਗੁਰਮੇਲ ਸਿੰਘ ਸਿੱਧੂ ਸੇਵਾ ਮੁਕਤ ਐੱਸ.ਪੀ. ਪੰਜਾਬ ਪੁਲਿਸ ਨੇ ਆਏ ਹੋਏ ਮਹਿਮਾਨਾਂ ਨੂੰ ਭਾਵਪੂਰਤ ਸ਼ਬਦਾਂ ਨਾਲ਼ ਜੀ ਆਇਆਂ ਕਿਹਾ ।ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਤੇਜਗੀਰ ਰਿਜੋਰਟ ਘੱਟ ਕੀਮਤ \'ਤੇ ਆਪਣੀਆਂ ਬਿਹਤਰ ਸੇਵਾਂਵਾਂ ਪ੍ਰ�

Read Full Story: http://www.punjabinfoline.com/story/29402