Thursday, July 26, 2018

ਦੋ ਲੱਖ ਤੱਕ ਦੇ ਈ-ਸਟੈਂਪ ਪੇਪਰਾਂ ਲਈ ਤਲਵੰਡੀ ਸਾਬੋ 'ਚ ਕੀਤੀ ਅਧਿਕਾਰਿਤ ਸੈਂਟਰ ਦੀ ਸ਼ੁਰਆਤ

ਤਲਵੰਡੀ ਸਾਬੋ, 26 ਜੁਲਾਈ (ਗੁਰਜੰਟ ਸਿੰਘ ਨਥੇਹਾ)- ਹੋਲਡਿੰਗ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਤਲਵੰਡੀ ਸਾਬੋ ਦੇ ਅਦਾਲਤੀ ਕੰਪਲੈਕਸ ਅੰਦਰ ਆਪਣਾ ਅਧਿਕਾਰਿਤ ਸੈਂਟਰ ਖੋਲ੍ਹ ਦਿੱਤਾ ਹੈ, ਜਿਸਦਾ ਰਸਮੀ ਤੌਰ \'ਤੇ ਉਦਘਾਟਨ ਬੈਂਕ ਅਧਿਕਾਰੀ ਗੌਰੀ ਸ਼ੰਕਰ ਐਗਜੈਕਟਿਵ ਈ-ਸਟੈਂਪਿੰਗ ਦੀ ਮੌਜੂਦਗੀ ਵਿੱਚ ਰਜਿਸਟਰੀ ਕਲਰਕ ਸ੍ਰੀ ਰਾਮ ਸਨੇਹੀ ਦੁਆਰਾ ਕੀਤਾ ਗਿਆ ਅਤੇ ਇਸ ਸੈਂਟਰ ਦਾ ਚਾਰਜ ਸ੍ਰੀ ਦਵਿੰਦਰ

Read Full Story: http://www.punjabinfoline.com/story/29377