Saturday, July 14, 2018

ਰਾਜਪੁਰਾ ਬਨੂੜ ਹਾਈਵੇ ਤੇ ਲੋਕ ਬਣਾਂ ਰਹੇ ਹਨ ਮਰਜੀ ਨਾਲ ਕੱਟ

 \r\n\r\nਰਾਜਪੁਰਾ14 ਜੁਲਾਈ (ਰਾਜੇਸ਼ ਡਾਹਰਾ) ਬਨੂੜ ਤੋ ਰਾਜਪੁਰਾ ਨੂੰ ਆਂਉਂਦੇ ਮੁੱਖ ਮਾਰਗ\r\nਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਲ ਬਨੂੜ ਬੈਰੀਅਰ ਤੋ ਸ਼ੁਰੂ ਹੋ ਕੇ\r\nਸਰਕਾਰੀ ਸਕੂਲ ਕੌਲ ਫਲਾਈ ਓਵਰ ਖ਼ਤਮ ਹੁੰਦਾ ਹੈ। ਪ੍ਰੰਤੂ ਸਰਕਾਰੀ ਸਕੂਲ ਤੋ ਦੂਜੇ ਪਾਸੇ\r\nਜਾਣ ਲਈ ਮੁੱਖ ਮਾਰਗ ਤੇ ਕੱਟ ਥੋੜ੍ਹਾ ਅੱਗੇ ਜਾ ਕੇ ਹੈ। ਰਾਹਗੀਰ ਨੇ ਉਸ ਕੱਟ ਕੌਲ\r\nਮੁੜਨ ਦੀ ਬਜਾਏ ਸਕੂਲ ਦੇ ਸਾਹਮਣੇ ਹੀ ਆ�

Read Full Story: http://www.punjabinfoline.com/story/29308