Monday, July 2, 2018

ਪੰਛੀਆਂ ਲਈ ਰੈਣ-ਬਸੇਰੇ ਤੇ ਮਿੱਟੀ ਦੇ ਬਰਤਨ ਵੰਡੇ

ਧੂਰੀ, 1 ਜੁਲਾਈ (ਮਹੇਸ਼) - ਅਗਰਵਾਲ ਸਮਾਜ ਸਭਾ ਵੱਲੋਂ ਪ੍ਰਧਾਨ ਸੋਮਨਾਥ ਗਰਗ ਦੀ ਅਗਵਾਈ ਹੇਠ ਸਥਾਨਕ ਸੰਗਰੂਰ ਵਾਲੀ ਕੋਠੀ ਨੇੜੇ ਪੰਛੀਆਂ ਦੇ ਪਾਣੀ ਪੀਣ ਲਈ ਮਿੱਟੀ ਦੇ ਬਰਤਨ ਅਤੇ ਪੰਛੀਆਂ ਦੇ ਰੈਣ-ਬਸੇਰੇ ਵੰਡੇ ਗਏ। ਜਾਣਕਾਰੀ ਦਿੰਦਿਆਂ ਸੋਮਨਾਥ ਗਰਗ ਨੇ ਦੱਸਿਆ ਕਿ ਅੱਤ ਦੀ ਗਰਮੀ ਦੌਰਾਨ ਪੰਛੀਆਂ ਦੇ ਰਹਿਣ ਲਈ ਰੈਣ-ਬਸੇਰੇ ਅਤੇ ਪਾਣੀ ਪੀਣ ਲਈ ਮਿੱਟੀ ਦੇ ਬਰਤਨ ਮੁਫ਼ਤ ਦਿੱਤੇ ਜਾ ਰਹੇ ਹਨ ਅਤੇ �

Read Full Story: http://www.punjabinfoline.com/story/29246