Wednesday, July 18, 2018

ਤਲਵੰਡੀ ਸਾਬੋ ਦਾ ਨਸ਼ਾ ਛੁਡਾਉੂ ਕੇਂਦਰ ਦੁਬਾਰਾ ਚਲਵਾਉਣ ਲਈ ਨੌਜਵਾਨਾਂ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

ਤਲਵੰਡੀ ਸਾਬੋ, 18 ਜੁਲਾਈ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਪਿਛਲੀ ਸਰਕਾਰ ਵੱਲੋਂ ਖੋਲਿਆ ਸਰਕਾਰੀ ਨਸ਼ਾ ਛੁਡਾਊ ਕੇਂਦਰ ਜੋ ਹੁਣ ਤਕਰੀਬਨ ਬੰਦ ਹੋ ਗਿਆ ਹੈ ਨੂੰ ਦੋਬਾਰਾ ਖੁਲਵਾਉਣ ਲਈ ਅੱਜ ਨਗਰ ਦੇ ਨੌਜਵਾਨਾਂ ਨੇ ਸਿਵਲ ਸਰਜਨ ਬਠਿੰਡਾ ਸ੍ਰੀ ਹਰੀ ਨਰਾਇਣ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ। ਇਸ ਸਬੰਧੀ ਗੱਲ ਕਰਦਿਆਂ ਸਮਾਜ ਸੇਵੀ ਆਗੂ ਤੇ ਕੌਂਸਲਰ ਅੇੈਡਵੋਕੇਟ �

Read Full Story: http://www.punjabinfoline.com/story/29325