Tuesday, July 17, 2018

ਐਮਬਾਪੇ ਨੇ ਫ਼ੀਫ਼ਾ ਵਿਸ਼ਵ ਕੱਪ ਤੋਂ ਹੋਈ ਸਾਰੀ ਕਮਾਈ ਚੈਰਿਟੀ ਸੰਸਥਾ ਨੂੰ ਦੇਣ ਦਾ ਕੀਤਾ ਫੈਸਲਾ

ਫੀਫਾ 2018 ਵਿਜੇਤਾ ਫਰਾਂਸ ਦੀ ਫੁਟਬਾਲ ਟੀਮ ਦੇ ਸਟ੍ਰਾਇਕਰ ਕਿਲਿਅਨ ਐਮਬਾਪੇ ਨੇ ਫ਼ੀਫ਼ਾ ਵਿਸ਼ਵ ਕੱਪ ਤੋਂ ਉਹਨਾਂ ਨੂੰ ਹੋਈ ਸਾਰੀ ਕਮਾਈ ਇਕ ਚੈਰਿਟੀ ਸੰਸਥਾ ਨੂੰ ਦੇਣ ਦਾ ਫੈਸਲਾ ਕੀਤਾ ਹੈ । ਐਮਬਾਪੇ ਨੇ 4 ਗੋਲ ਕਰਕੇ ਫਰਾਂਸ ਨੂੰ ਫ਼ੀਫ਼ਾ ਵਿਸ਼ਵ ਕੱਪ ਫਾਈਨਲ ਜਿਤਾਉਣ ਵਿਚ ਅਹਿਮ ਯੋਗਦਾਨ ਦਿੱਤਾ । ਇਸ ਦੌਰਾਨ ਐਮਬਾਪੇ ਨੂੰ ਸਾਢੇ ਤਿੰਨ ਕਰੋੜ ਰੁਪਏ ਦੀ ਕਮਾਈ ਹੋਈ ਹੈ ਅਤੇ ਉਹਨਾਂ ਨੇ ਇਹ ਕਮਾਈ ਹਸਪਤ�

Read Full Story: http://www.punjabinfoline.com/story/29321