Monday, July 16, 2018

ਮਾਨਸਿਕ ਤੋਰ ਤੇ ਪਰੇਸ਼ਾਨ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਰਾਜਪੁਰਾ 16 ਜੁਲਾਈ (ਰਾਜੇਸ਼ ਡਾਹਰਾ) \r\nਰਾਜਪੁਰਾ ਨਜਦੀਕ ਬਨੂੜ ਦੀ ਉੱਤਮ ਕਾਲੋਨੀ ਦੇ ਮਕਾਨ ਨੰਬਰ 12 ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਘਰ ਵਿੱਚ ਹੀ ਪਤਨੀ ਦੀ ਚੁੰਨੀ ਨਾਲ ਫੰਦਾ ਬਣਾ ਕੇ ਆਤਮ ਹੱਤਿਆ ਕਰ ਲਈ । ਮ੍ਰਿਤਕ ਵਿਅਕਤੀ ਨੇ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਜਦ ਅੱਜ ਸਵੇਰੇ ਉਸ ਦੀ ਪਤਨੀ ਮਨਜੀਤ ਕੌਰ ਕੰਮ ਉੱਤੇ ਗਈ ਹੋਈ ਸੀ। ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨ ਵਿੱਚ ਮਨਜੀਤ ਕੌਰ ਨ�

Read Full Story: http://www.punjabinfoline.com/story/29315