Tuesday, July 10, 2018

ਹਲਕਾ ਸੰਗਰੂਰ ਦੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਰਹੇ ਨੇ ਕੈਬਨਿਟ ਮੰਤਰੀ ਸਿੰਗਲਾ :- ਕੰਧੋਲਾ

ਭਵਾਨੀਗੜ 10 ਜੁਲਾਈ {ਗੁਰਵਿੰਦਰ ਰੋਮੀ ਭਵਾਨੀਗੜ} ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਹੇਠ ਹਲਕਾ ਸੰਗਰੂਰ ਪੂਰੀ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਜਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕੰਧੋਲਾ ਨੇ ਇੱਕ ਵਿਸ਼ੇਸ ਮਿਲਣੀ ਦੋਰਾਨ ਪ੍ਰਗਟ ਕੀਤੇ।ਉਹਨਾਂ ਦਸਿਆ ਕਿ ਸੰਗਰੂਰ ਤੇ ਭਵਾਨੀਗੜ ਵਿੱਚ ਵਿਕਾਸ ਕਾਰਜ�

Read Full Story: http://www.punjabinfoline.com/story/29295