Tuesday, July 31, 2018

ਬਨੂੜ ਖੇਤਰ ਵਿੱਚ ਹਜੇ ਵੀ ਚੱਲ ਰਹਿਆਂ ਨੇ ਨਜਾਇਜ਼ ਸਬਜ਼ੀ ਮੰਡੀਆਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਨਹੀਂ ਕੀਤੀ ਕੋਈ ਕਾਰਵਾਈ

  \r\nਰਾਜਪੁਰਾ : (ਰਾਜੇਸ਼ ਡਾਹਰਾ) \r\nਬਨੂੜ ਖੇਤਰ ਵਿੱਚ ਆੜ੍ਹਤੀਆਂ ਦੇ ਵੱਲੋਂ\r\nਲਗਾਇਆ ਜਾ ਰਹੀਆਂ ਨਜਾਇਜ਼ ਸਬਜ਼ੀ ਮੰਡੀਆਂ ਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਕੋਈ ਵੀ\r\nਕਾਰਵਾਈ ਕਰਨ ਵਿੱਚ ਅਸਮਰਥ ਲੱਗ ਰਹੇ ਹਨ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਕੋਈ\r\nਵੀ ਕਾਰਵਾਈ ਨਾ ਕਰਨ ਤੇ ਆੜ੍ਹਤੀਆਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਰਹੇ ਹਨ। ਮਾਰਕੀਟ\r\nਕਮੇਟੀ ਬਨੂੜ ਦੇ ਸਕੱਤਰ ਨੇ ਇੰਨਾ ਨਜਾਇਜ਼ ਮੰ�

Read Full Story: http://www.punjabinfoline.com/story/29407