Wednesday, July 11, 2018

ਸਕੂਲ ਫੀਸ ਜਮਾ ਨਾ ਕਰਵਾਉਣ ਤੇ ਕਟ ਸਕਦਾ ਹੈ ਬੱਚਿਆਂ ਦਾ ਨਾਮ

ਰਾਜਪੁਰਾ 11ਜੁਲਾਈ :(ਰਾਜੇਸ਼ ਡਾਹਰਾ) \r\nਰਾਜਪੁਰਾ ਇੰਡੀਪੈਂਡਿਟ ਸਕੂਲ ਵਲੋਂ ਅੱਜ ਇਕ ਅਹਿਮ ਮੀਟਿੰਗ ਸ਼੍ਰੀ ਧਰਮਪਾਲ ਜੀ ਦੀ ਪ੍ਰਧਾਨਗੀ ਵਿਚ ਕੀਤੀ ਗਈ ਜਿਸ ਵਿਚ ਫ਼ੋਸਲਾ ਲਿਆ ਗਿਆ ਕਿ ਜਿਸ ਵੀ ਵਿਦਿਆਰਥੀ ਦੀ ਪੈਂਡਿਗ ਸਕੂਲ ਫੀਸ ਬਕਾਇਆ ਹੈ ਉਹ ਆਪਣੀਆਂ ਫੀਸ 31 ਜੁਲਾਈ 2018 ਤਕ ਜਮਾਂ ਕਰਵਾ ਦੇਣ ਨਹੀਂ ਤਾਂ ਉਸ ਤੋਂ ਬਾਅਦ ਸਕੂਲ ਵਿਚੋਂ ਵਿਦਿਆਰਥੀ ਨਾਂ ਕਟ ਦਿਤਾ ਜਾਵੇਗਾ ।ਜਿਸ ਦੀ ਜਿੰਮੇਵਾਰੀ ਪੇ�

Read Full Story: http://www.punjabinfoline.com/story/29297