Tuesday, July 31, 2018

ਬਿਜਲੀ ਬੋਰਡ ਦੇ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੇ ਕੀਤੀ ਤਰਸ ਅਧਾਰਤ ਨੌਕਰੀ ਦੀ ਮੰਗ

ਰਾਮਾਂ ਮੰਡੀ,31 ਜੁਲਾਈ (ਬੁੱਟਰ) ਪੰਜਾਬ ਬਿਜਲੀ ਬੋਰਡ ਦੇ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਤੋਂ ਤਰਸ ਅਧਾਰਤ ਨੌਕਰੀ ਦੀ ਮੰਗ ਕੀਤੀ ਹੈ।ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਵਸਨੀਕ ਅਜੈਬ ਸਿੰਘ ਬੁੱਟਰ ਰਾਮਾਂ ਵਿਖੇ ਬਤੌਰ ਲਾਈਨਮੈਨ ਤਾਇਨਾਤੀ ਵਕਤ ਡਿਊਟੀ ਦੌਰਾਨ ਸਾਲ 2004 \'ਚ ਅਕਾਲ ਚਲਾਣਾ ਕਰ ਗਏ ਸਨ।ਉਹਨਾਂ ਦੇ ਸਪੁੱਤਰ ਸਮਾਜ ਸੇ�

Read Full Story: http://www.punjabinfoline.com/story/29410