Tuesday, July 10, 2018

ਰੇਡੀਓ ਅਨਾਉਂਸਰ ਖੁਸ਼ਬੀਰ ਸਿੱਧੂ ਨੂੰ ਸਦਮਾ,ਦਾਦੀ ਦਾ ਦਿਹਾਂਤ

ਰਾਮਾਂ ਮੰਡੀ,10 ਜੁਲਾਈ(ਬੁੱਟਰ) ਅਕਾਸ਼ਵਾਣੀ ਐੱਫ.ਐੱਮ.ਬਠਿੰਡਾ ਦੀ ਪ੍ਰਸਿੱਧ ਰੇਡੀਓ ਅਨਾਉਂਸਰ ਖੁਸ਼ਬੀਰ ਸਿੱਧੂ ਨੂੰ ਉਸ ਵੇਲ਼ੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੀ ਦਾਦੀ ਸ਼੍ਰੀਮਤੀ ਹਰਦੀਪ ਕੌਰ(95) ਪਤਨੀ ਸਵ: ਬਲਵੰਤ ਸਿੰਘ ਨੰਬਰਦਾਰ ਗਟਵਾਲ਼ੀ ਅਕਾਲ ਚਲਾਣਾ ਕਰ ਗਏ।ਮਿਹਨਤੀ,ਇਮਨਾਦਰ,ਧਾਰਮਿਕ ਵਿਚਾਰਾਂ,ਸ਼ਾਂਤ ਸੁਭਾਅ,ਸਾਦਗੀ ਭਰਪੂਰ,ਦ੍ਰਿੜ ਇਰਾਦੇ ,ਲੋਕ –ਪੱਖੀ ਸੁਰ ਅਤੇ ਘਰੇਲੂ ਕਾਰਜਾਂ \'ਚ

Read Full Story: http://www.punjabinfoline.com/story/29292