Monday, July 2, 2018

ਨਸ਼ਿਆਂ ਖਿਲਾਫ ਪੁਲਿਸ ਦੀ ਮਾੜੀ ਕਾਰਗੁਜਾਰੀ ਦੇ ਚਲਦਿਆਂ ਦਮਦਮਾ ਸਾਹਿਬ ਇੱਕ ਹੋਰ ਨੌਜਵਾਨ ਚੜਿਆ ਚਿੱਟੇ ਦੀ ਭੇਂਟ

ਤਲਵੰਡੀ ਸਾਬੋ, 2 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿੱਚ ਚਿੱਟੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਕੰਨ ਦੇ ਜੂੰਅ ਤੱਕ ਨਹੀਂ ਸਰਕ ਰਹੀ। ਜੇਕਰ ਗੱਲ ਕਰੀਏ ਤਲਵੰਡੀ ਸਾਬੋ ਦੀ ਤਾਂ ਇੱਥੇ ਪਹਿਲਾਂ ਚਿੱਟੇ ਦੀ ਵੱਧ ਡੋਜ ਲੈਣ ਨਾਲ ਮਰਨ ਵਾਲੇ ਨੌਜਵਾਨ ਦੀਆਂ ਖਬਰਾਂ ਦੀ ਗੂੰਜ ਸੁਨਣੀ ਬੰਦ ਨਹੀਂ ਸੀ ਹੋਈ ਕਿ ਰਾਤੀ ਫਿਰ ਤਲਵੰਡੀ ਸਾਬੋ �

Read Full Story: http://www.punjabinfoline.com/story/29255