Sunday, July 1, 2018

ਸੂਬੇ ਭਰ ਚ ਚਿੱਟੇ ਦੇ ਖਿਲਾਫ ਮਨਾਏ ਜਾ ਰਹੇ ਕਾਲੇ ਦਿਵਸ ਨੂੰ ਲੈ ਕੇ ਤਲਵੰਡੀ ਸਾਬੋ ਚ ਰੋਸ ਮਾਰਚ ਅੱਜ

ਤਲਵੰਡੀ ਸਾਬੋ, 1 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ \'ਚੋਂ ਬਾਹਰ ਕੱਢਣ ਅਤੇ ਜਾਗਰੂਕ ਲੋਕ ਦੁਆਰਾ ਮਿਤੀ 1 ਜੁਲਾਈ ਤੋਂ 7 ਜੁਲਾਈ ਤੱਕ ਮਨਾਏ ਜਾ ਰਹੇ \'ਚਿੱਟੇ ਦੇ ਖਿਲਾਫ਼ ਕਾਲਾ ਹਫ਼ਤਾ\' ਨੂੰ ਬਲ ਦੇਣ ਲਈ ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਵੱਲੋਂ ਭਰਾਤਰੀ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 2 ਜੁਲਾਈ ਦਿਨ ਸੋਮਵਾਰ ਦੁਪਹਿਰ 2 ਵ�

Read Full Story: http://www.punjabinfoline.com/story/29243