Monday, July 2, 2018

ਵਿਦੇਸ਼ ਭੇਜਣ ਦੀ ਆੜ ਹੇਠ ਮਾਰੀ 7 ਲੱਖ ਦੀ ਠੱਗੀ 2 ਖ਼ਿਲਾਫ਼ ਮੁਕੱਦਮਾ ਦਰਜ਼

ਧੂਰੀ, 1 ਜੁਲਾਈ (ਮਹੇਸ਼) - ਥਾਣਾ ਸਿਟੀ ਧੂਰੀ ਦੀ ਪੁਲਸ ਵੱਲੋਂ ਦੋ ਵਿਅਕਤੀਆਂ ਖ਼ਿਲਾਫ਼ ਵਿਦੇਸ਼ ਭੇਜਣ ਦੀ ਆੜ ਹੇਠ 7 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੀੜਤ ਅਵਤਾਰ ਸਿੰਘ ਵਾਸੀ ਬਮਾਲ ਅਤੇ ਉਸ ਦੇ ਦੋਸਤ ਹਰਜੀਤ ਸਿੰਘ ਵਾਸੀ ਦੌਲਤਪੁਰ ਨੂੰ ਵਰਕ ਪਰਮਿਟ ਵੀਜ਼ਾ ਲਗਵਾ ਕੇ ਕੈਨੇਡਾ ਭੇਜਣ ਦੇ ਬਦਲੇ ਬਲਤੇਜ ਸਿੰਘ ਪੁੱਤਰ ਨਿਰਮਲ ਸਿੰਘ ਅਤੇ ਬ�

Read Full Story: http://www.punjabinfoline.com/story/29250