Wednesday, July 11, 2018

54 ਬੋਤਲਾਂ ਸ਼ਰਾਬ ਬਰਾਮਦ

ਧੂਰੀ,11 ਜੁਲਾਈ (ਮਹੇਸ਼) ਪੁਲਸ ਨੇ ਇੱਕ ਵਿਅਕਤੀ ਨੂੰ 54 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ।ਜਿਸ ਸਬੰਧੀ ਥਾਣਾ ਸਿਟੀ ਧੂਰੀ ਦੇ ਹੌਲਦਾਰ ਗਿਆਨ ਸਿੰਘ ਦੀ ਜਾਣਕਾਰੀ ਅਨੁਸਾਰ ਵਹੀਕਲਾਂ ਦੀ ਚੈਕਿੰਗ ਦੌਰਾਨ ਨੇੜੇ ਢਿੱਲੋਂ ਰੈਸਟੋਰੈਂਟ ਤੋ ਪੁਲਿਸ ਪਾਰਟੀ ਦੀ ਮਦਦ ਨਾਲ ਦੋਸ਼ੀ ਅਜੇ ਕੁਮਾਰ ਪੁੱਤਰ ਕਾਕਾ ਰਾਮ ਵਾਸੀ ਪੋਲੋ ਬਸਤੀ ਧੂਰੀ ਨੂੰ 54 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਅਤੇ ਪੁਲਸ ਨੇ ਦੋਸ਼ੀ �

Read Full Story: http://www.punjabinfoline.com/story/29300