Saturday, July 7, 2018

ਧੋਨੀ ਬਣੇ 500 ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡਣ ਵਾਲੇ ਤੀਸਰੇ ਭਾਰਤੀ ਕ੍ਰਿਕਟਰ

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਮਹਿੰਦਰ ਸਿੰਘ ਧੋਨੀ ਨੇ ਇੰਗਲੈਂਡ ਖਿਲਾਫ਼ ਖੇਡੇ ਗਏ ਸ਼ੁਕਰਵਾਰ ਨੂੰ ਅੰਤਰਰਾਸ਼ਟਰੀ ਟੀ-20 ਮੈਚ \'ਚ ਖੇਡ ਕੇ 500 ਅੰਤਰਰਾਸ਼ਟਰੀ ਮੈਚ ਪੂਰੇ ਕੀਤੇ ਹਨ l ਉਹ 500 ਮੈਚ ਖੇਡਣ ਵਾਲੇ ਤੀਸਰੇ ਭਾਰਤੀ ਕ੍ਰਿਕਟਰ ਹਨ l ਇੰਗਲੈਂਡ ਖਿਲਾਫ਼ ਖਿਡਿਆ ਗਿਆ ਇਹ ਮੈਚ ਮਹਿੰਦਰ ਸਿੰਘ ਧੋਨੀ ਦਾ ਟੀ-20 ਅੰਤਰਰਾਸ਼ਟਰੀ \'ਚ 92ਵਾਂ ਮੈਚ ਸੀ ।

Read Full Story: http://www.punjabinfoline.com/story/29272