Tuesday, July 3, 2018

ਨਗਰ ਕੌਸਲ ਦੇ ਕੱਚੇ ਮੁਲਾਜ਼ਮਾਂ ਨੂੰ 4 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਸ਼ਹਿਰ ਵਿਚੋਂ ਕੂੜਾ ਚੁੱਕਣ ਦਾ ਕੰਮ ਰੁਕਿਆ

ਸੰਗਰੂਰ,2 ਜੁਲਾਈ (ਸਪਨਾ ਰਾਣੀ)- ਸੂਬੇ ਵਿਚ ਸਫ਼ਾਈ ਪੱਖੋਂ ਪਛੜ ਕੇ 92 ਰੈਂਕ \'ਤੇ ਆਏ ਸੰਗਰੂਰ ਸ਼ਹਿਰ ਕੇ ਕੂੜਾ ਡੰਪਾਂ ਤੋਂ ਦੋ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਗੰਦਗੀ ਦੇ ਅੰਬਾਰ ਲੱਗ ਚੁੱਕੇ ਹਨ | ਕੂੜਾ ਡੰਪਾਂ ਦੀ ਹਾਲਤ ਇਹ ਹੈ ਕਿ ਕੂੜਾ ਡੰਪਾਂ ਤੋਂ ਬਾਹਰ ਸੜਕਾਂ \'ਤੇ ਆਇਆ ਪਿਆ ਹੈ | ਬਦਬੂ ਕਾਰਨ ਰਾਹਗੀਰਾਂ ਦਾ ਉੱਥੋਂ ਲੰਘਣਾ ਮੁਸ਼ਕਲ ਹੋਇਆ ਪਿਆ ਹੈ | ਸ਼ਹਿਰ ਵਿਚੋਂ ਰੋਜ਼ਾਨਾ 30 ਦਿਨ

Read Full Story: http://www.punjabinfoline.com/story/29258