Tuesday, July 31, 2018

ਬਨੂੜ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਕੋਲੋਂ 28 ਬੋਤਲਾਂ 16 ਅਧੀਏ ਸ਼ਰਾਬ ਬਰਾਮਦ

ਰਾਜਪੁਰਾ (ਰਾਜੇਸ਼ ਡਾਹਰਾ) \r\n\r\nਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ\r\nਸਿੰਘ ਅਤੇ ਪੰਜਾਬ ਪੁਲਿਸ ਦੇ ਉੱਚ ਅਫ਼ਸਰਾਂ ਵੱਲੋਂ ਪੰਜਾਬ ਵਿੱਚ ਨਸ਼ੇ ਖ਼ਿਲਾਫ਼ ਛੇੜੀ\r\nਮੁਹਿੰਮ ਤਹਿਤ ਥਾਣਾ ਬਨੂੜ ਮੁੱਖੀ ਸੁਖਦੀਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ 3\r\nਵਿਅਕਤੀਆਂ ਕੋਲੋਂ 28 ਬੋਤਲਾਂ ਅਤੇ 16 ਅਧੀਏ ਅੰਗਰੇਜ਼ੀ ਸ਼ਰਾਬ ਚੰਡੀਗੜ੍ਹ ਮਾਰਕਾ ਬਰਾਮਦ\r\nਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਬਾਰੇ ਜਾ

Read Full Story: http://www.punjabinfoline.com/story/29406