Monday, July 2, 2018

ਚੋਰੀ ਦੇ ਤਿੰਨ ਮੋਬਾਈਲਾਂ ਸਮੇਤ 2 ਵਿਅਕਤੀ ਪੁਲਸ ਅੜਿੱਕੇ

ਧੂਰੀ, 1 ਜੁਲਾਈ (ਮਹੇਸ਼) - ਥਾਣਾ ਸਿਟੀ ਧੂਰੀ ਦੀ ਪੁਲਸ ਵੱਲੋਂ ਮੇਲੇ ਤੇ ਹੋਰ ਭੀੜ-ਭੜਕੇ ਦੇ ਇਲਾਕਿਆਂ ਅੰਦਰੋਂ ਲੋਕਾਂ ਦੀਆਂ ਜੇਬਾਂ 'ਚੋਂ ਮੋਬਾਈਲ ਚੋਰੀ ਕਰ ਕੇ ਵੇਚਣ ਵਾਲੇ 2 ਵਿਅਕਤੀਆਂ ਨੂੰ ਚੋਰੀ ਦੇ ਮੋਬਾਈਲਾਂ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਸੱਦੀ ਇਕ ਪੈੱ੍ਰਸ ਕਾਨਫ਼ਰੰਸ ਦੌਰਾਨ ਥਾਣਾ ਸਿਟੀ ਧੂਰੀ ਦੇ ਐਸ.ਐੱਚ.ਓ ਰਾਜੇਸ਼ ਸਨੇਹੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨ�

Read Full Story: http://www.punjabinfoline.com/story/29248