Sunday, July 8, 2018

ਚਿੱਟੇ ਨਾਲ ਹੋਈ ਮਰੇ ਲਵਪ੍ਰੀਤ ਬੱਬੂ ਦੇ ਗਰੀਬ ਪਰਿਵਾਰ ਦੀ ਸਾਬਕਾ ਡੀ. ਆਈ. ਜੀ. ਨੇ 11 ਹਜਾਰ ਰੁਪਏ ਦੀ ਕੀਤੀ ਮੱਦਦ, ਮ੍ਰਿਤਕ ਦੀ ਲੜਕੀ ਨੂੰ ਪੜਾਉਣ ਦੀ ਲਈ ਜਿੰਮੇਵਾਰੀ

ਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਤਲਵੰਡੀ ਸਾਬੋ ਵਿੱਚ ਚਿੱਟੇ ਨਾਲ ਹੋਈ ਗਰੀਬ ਪਰਿਵਾਰ ਦੇ ਨੌਜਵਾਨ ਲਵਪ੍ਰੀਤ ਬੱਬੂ ਦੀ ਮੌਤ ਨੂੰ ਲੈ ਕੇ ਮ੍ਰਿਤਕ ਦੇ ਵਾਰਸਾਂ ਦੀ ਜਾਗੋ ਨਸ਼ੇ ਤਿਆਗੋ ਦੇ ਮੋਢੀ ਸਾਬਕਾ ਡੀ. ਆਈ. ਜੀ ਹਰਿੰਦਰ ਸਿੰਘ ਚਾਹਲ ਦੁਆਰਾ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨੂੰ 11 ਹਾਜਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਕੇ ਮ੍ਰਿਤਕ ਦੀ ਲੜਕੀ ਦੇ ਪਾਲਣ ਪੋਸ਼ਣ ਦੀ �

Read Full Story: http://www.punjabinfoline.com/story/29287