Wednesday, July 11, 2018

ਹਾਰਦਿਕ ਕਾਲਜ ਦਾ ਨਤੀਜਾ ਰਿਹਾ 100 ਫੀਸਦੀ

ਭਵਾਨੀਗੜ { ਗੁਰਵਿੰਦਰ ਰੋਮੀ ਭਵਾਨੀਗੜ } ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਹਾਰਦਿਕ ਕਾਲਜ ਦਾ ਆਫ ਅਜੂਕੇਸ਼ਨ ਦਾ ਬੀ ਐਡ ਭਾਗ ਪਹਿਲਾ ਦੇ ਸਮੈਸਟਰ 1 ਦਾ ਨਤੀਜਾ ਸ਼ਾਨਦਾਰ ਰਿਹਾ ਕਾਲਜ ਦੀ ਵਿਦਿਆਰਥਣ ਅੰਸ਼ੂ ਨੇ 84.6 % ਅੰਕ ਹਾਸਲ ਕਰਕੇ ਪਹਿਲਾ ਸਥਾਨ , ਮਿਤਾਲੀ ਨੇ 84.4 ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਮਲਿਕਾ ਰਾਣੀ ਨੇ 83.8 % ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਇਸੇ ਦੌਰਾਨ ਸੁਖਪਰੀਤ ਅਤੇ ਵੈਦ

Read Full Story: http://www.punjabinfoline.com/story/29304