Wednesday, July 18, 2018

ਹਲਕਾ ਘਨੋਰ ਵਿਧਾਇਕ ਮਦਨਲਾਲ ਜਲਾਲਪੁਰ ਵੱਲੋਂ ਪਿੰਡ ਉਲਾਣਾ ਦੇ ਸਰਕਾਰੀ ਸਕੂਲ ਲਈ 10 ਲੱਖ ਦੀ ਗਰਾਂਟ ਦਾ ਐਲਾਨ

ਰਾਜਪੁਰਾ (ਰਾਜੇਸ ਡਾਹਰਾ ) \r\nਪਿੰਡ ਉਲਾਣਾ ਦੇ ਸਰਕਾਰੀ ਸਕੂਲ ਵਿਖੇ ਕਰਵਾਏ ਗਏ ਸਮਾਗਮ ਦੌਰਾਨਹਲਕਾ ਘਨੋਰ ਦੇ ਵਿਧਾਇਕ ਸ੍ਰੀ. ਮਦਨ ਲਾਲ ਜਲਾਲਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ \'ਤੇ ਬਲਜੀਤ ਸਿੰਘ ਗਿੱਲ ਪ੍ਰਧਾਨ ਜੱਟ ਮਹਾਂਸਭਾ ਤੇ ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ ਅਤੇ ਇੰਸਪੈਕਟਰ ਰਘਬੀਰ ਸਿੰਘ ਨੇ ਸ਼ਮੂਲੀਅਤ ਦਰਜ ਕਰਵਾਈ । ਸਕੂਲ ਪ੍ਰਿੰ�

Read Full Story: http://www.punjabinfoline.com/story/29324