Thursday, June 7, 2018

ਆਤਮਾ ਸਿੰਘ ਗੁਰੂਸਰ ਦਾ ਮਰਨ ਉਪਰੰਤ ਕੀਤਾ ਸਰੀਰਦਾਨ

ਤਲਵੰਡੀ ਸਾਬੋ, 7 ਜੂਨ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਦੇ ਪਿੰਡ ਗੁਰੂਸਰ ਜਗਾ ਦੇ ਆਤਮ ਸਿੰਘ (50) ਸਪੁੱਤਰ ਗੁਰਚਰਨ ਸਿੰਘ ਫੌਜੀ ਦੇ ਦਿਹਾਂਤ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਬਠਿੰਡਾ ਦੇ ਆਦੇਸ਼ ਮੈਡੀਕਲ ਕਾਲਜ ਨੂੰ ਪਿੰਡ ਵਿੱਚੋਂ ਪਹਿਲਾਂ ਕਾਨੂੰਨਨ ਤੌਰ \'ਤੇ ਸਰੀਰ ਦਾਨ ਕੀਤਾ ਗਿਆ।ਜਾਣਕਾਰੀ ਅਨੁਸਾਰ ਪਿੰਡ ਗੁਰੂਸਰ ਜਗਾ ਦੇ ਸੇਵਾਦਾਰ ਆਤਮਾ ਸਿੰਘ ਨੇ ਜਿਉਂਦੇ ਜੀਅ ਸਰੀਰਦਾ�

Read Full Story: http://www.punjabinfoline.com/story/29152