Thursday, June 28, 2018

ਪੁਰਾਣਾ ਸੰਗੀਤਕ ਵਿਰਸਾ ਸਾਂਭੀ ਬੈਠੀ ਸਖਸ਼ੀਅਤ ਤੇਜਾ ਕਬੂਤਰਾਂ ਵਾਲਾ ਦਾ ਦੇਹਾਂਤ

ਤਲਵੰਡੀ ਸਾਬੋ, 28 ਜੂਨ (ਗੁਰਜੰਟ ਸਿੰਘ ਨਥੇਹਾ)- ਸੰਗੀਤ ਨਾਲ ਡੂੰਘੇ ਲਗਾਅ ਦੇ ਚਲਦਿਆਂ ਹਜਾਰਾਂ ਆਡੀਓ ਕੈਸੇਟਾਂ, ਐੱਲ. ਪੀ ਰਿਕਾਰਡ, ਤਵਿਆਂ ਵਾਲੀਆਂ ਮਸ਼ੀਨਾਂ, ਟੇਪ, ਡੈੱਕ ਆਦਿ ਦੇ ਰੂਪ ਵਿੱਚ ਸੰਗੀਤਕ ਵਿਰਸਾ ਸਾਂਭੀ ਬੈਠੀ ਨਗਰ ਦੀ ਸਖਸ਼ੀਅਤ ਤੇਜਾ ਕਬੂਤਰਾਂ ਵਾਲਾ ਦੇ ਦੇਹਾਂਤ ਨਾਲ ਸੰਗੀਤ ਜਗਤ ਨਾਲ ਵਾਹ ਵਾਸਤਾ ਰੱਖਣ ਵਾਲੇ ਲੋਕਾਂ ਵਿੱਚ ਦੁੱਖ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਉਨਾਂ ਦੇ ਗ੍ਰ

Read Full Story: http://www.punjabinfoline.com/story/29235