Friday, June 15, 2018

ਰਾਜਪੁਰਾ ਵਿਚ ਸਿਵਿਲ ਹਸਪਤਾਲ ਵਿਚ ਮਨਾਇਆ ਗਿਆ ਵਿਸ਼ਵ ਖ਼ੂਨਦਾਨ ਦਿਵਸ

ਰਾਜਪੁਰਾ (ਰਾਜੇਸ਼ ਡਾਹਰਾ )\r\n\r\nਅੱਜ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ\r\n ਵਿਸ਼ਵ ਖੂਨਦਾਨ ਦਿਵਸ ਦਾ ਆਯੋਜਨ ਐਸ ਐਮ ਓ ਰਾਜਪੁਰਾ ਡਾ ਐਸ ਜੇ ਸਿੰਘ ਦੀ ਅਗਵਾਈ ਅਤੇ ਡਾ ਅੰਜੂ ਖੁਰਾਣਾ ਦੀ ਦੇਖ ਰੇਖ ਵਿਚ ਮਨਾਇਆ ਗਿਆ ।ਇਸ ਮੌਕੇ ਆਰੀਅਨ ਨਰਸਿੰਗ ਕਾਲੇਜ ਅਤੇ ਸਵਿਫਟ ਨਰਸਿੰਗ ਕਾਲੇਜ ਦੇ ਵਿਦਿਆਰਥੀਆਂ ਨੇ ਖੂਨ ਦਾਨ ਕਰਨ ਦੇ ਯੋਗ ਕਾਰਣ ਨੂੰ ਲੈ ਕੇ ਸਿਵਿਲ ਹਸਪਤਾਲ ਰਾਜਪੁਰਾ ਵਿਚ ਰੈਲੀ ਕੱਢੀ ਅਤੇ �

Read Full Story: http://www.punjabinfoline.com/story/29183