Sunday, June 17, 2018

ਦਰਸਨ ਕੁਮਾਰ ਖੁਰਮੀ ਸਰਬਸੰਮਤੀ ਨਾਲ ਪ੍ਰਧਾਨ ਚੁਣੇ

ਧੂਰੀ,16 ਜੂਨ (ਮਹੇਸ਼) ਅੱਜ ਸਵਰਨਕਾਰ ਐਸੋਸੀਏਸਨ ਧੂਰੀ ਦੀ ਮੀਟਿੰਗ ਦੇਵਰਾਜ ਸਰਪ੍ਰਸਤ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਮੁੜ ਦਰਸਨ ਕੁਮਾਰ ਖੁਰਮੀ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਸਵਰਨਕਾਰ ਐਸੋਸੀਏਸਨ ਦੀ ਟੀਮ ਬਣਾਉਣ ਦਾ ਅਧਿਕਾਰ ਪ੍ਰਧਾਨ ਨੂੰ ਦਿੱਤਾ ਗਿਆ। ਇਸ ਮੌਕੇ ਦਰਸਨ ਕੁਮਾਰ ਖੁਰਮੀ ਨੇ ਦੁਕਾਨਦਾਰ ਵੀਰਾਂ ਅਤੇ ਸਵਰਨਕਾਰ ਐਸੋਸੀਏਸਨ ਦੇ ਮੈਬਰਾਂ ਦਾ ਧੰਨਵਾਦ ਕ

Read Full Story: http://www.punjabinfoline.com/story/29191