Wednesday, June 27, 2018

ਘਰਾਚੋ ਦੇ ਪਰਾਇਮਰੀ ਸਕੂਲ ਵਿੱਚ ਬੂਟੇ ਲਗਾਏ

ਭਵਾਨੀਗੜ 27 ਜੂਨ {ਗੁਰਵਿੰਦਰ ਰੋਮੀ ਭਵਾਨੀਗੜ} ਧਰਤੀ ਹੇਠਲੇ ਪਾਣੀ ਦੇ ਨੀਵੇ ਹੁੰਦੇ ਜਾ ਰਹੇ ਪੱਧਰ ਨੂੰ ਦੇਖਦਿਆਂ ਅਤੇ ਨਿੱਜੀ ਕੰਪਨੀਆਂ ਵਲੋ ਚੋਹ ਮਾਰਗੀ ਸੜਕਾਂ ਬਣਾਉਣ ਵੇਲੇ ਜੋ ਹਜਾਰਾਂ ਰੁੱਖ ਕੱਟ ਦਿੱਤੇ ਗਏ ਸਨ ਤੋ ਚਿੰਤਤ ਬੱਧੀਜੀਵੀ ਅਤੇ ਸਮਾਜ ਸੇਵੀ ਸੰਸ਼ਥਾਵਾਂ ਨਿੱਤ ਦਿਨ ਕਿਸੇ ਨਾ ਕਿਸੇ ਉਪਰਾਲੇ ਵੱਲ ਹੰਬਲਾ ਮਾਰ ਰਹੇ ਹਨ। ਹੁਣ ਪੰਜਾਬ ਸਰਕਾਰ ਵੀ ਇਸ ਵੱਲ ਵਿਸ਼ੇਸ ਧਿਆਨ ਦੇ ਰਹੀ �

Read Full Story: http://www.punjabinfoline.com/story/29224