Saturday, June 30, 2018

ਹਲਕੀ ਵਰਖਾ ਹੋਣ ਨਾਲ਼ ਮੌਸਮ ਹੋਇਆ ਖ਼ੁਸ਼ਗਵਾਰ

ਰਾਮਾਂ ਮੰਡੀ,30 ਜੂਨ(ਤਰਸੇਮ ਸਿੰਘ ਬੁੱਟਰ) ਇਲਾਕੇ ਵਿੱਚ ਅਗੇਤੀ ਮਾਨਸੂਨ ਦੀ ਆਮਦ ਨਾਲ਼ ਪਿਛਲੇ ਦਿਨਾਂ ਤੋਂ ਰੁਕ –ਰੁਕ ਕੇ ਹੋਣ ਵਾਲ਼ੀ ਹਲਕੀ ਬੂੰਦਾ-ਬਾਂਦੀ ਨਾਲ਼ ਮੌਸਮ ਖ਼ੁਸ਼ਗਵਾਰ ਹੋਣ ਨਾਲ਼ ਗ਼ਰਮੀ ਦੇ ਝੰਬੇ ਲੋਕਾਂ ਅਤੇ ਫ਼ਸਲਾਂ ਨੂੰ ਕਾਫ਼ੀ ਰਾਹਤ ਮਿਲ਼ੀ ਹੈ।ਖੇਤਾਂ ਵਿੱਚ ਨਰਮੇ ,ਹਰੇ ਚਾਰੇ ਅਤੇ ਝੋਨੇ ਆਦਿ ਦੀ ਫ਼ਸਲ ਇੰਦਰ ਦੇਵਤਾ ਦੀ ਮਿਹਰ ਨਾਲ਼ ਹਵਾਵਾਂ ਨਾਲ਼ ਅਠਖੇਲੀਆਂ ਕਰਦੀ ਨਜ਼ਰ ਆ ਰਹੀ ਹੈ।ਤਾ�

Read Full Story: http://www.punjabinfoline.com/story/29241