Sunday, June 17, 2018

ਗੁਰੂ ਘਰਾਂ ਦੇ ਸਪੀਕਰਾਂ ਦੀਆਂ ਆਵਾਜ਼ਾਂ ਸੀਮਿਤ ਕਰਨ ਦੇ ਜਾਰੀ ਹੋਏ ਹੁਕਮਾਂ ਦੀ ਚੌਤਰਫਾ ਸ਼ਲਾਘਾ

ਸੰਗਰੂਰ, 16 ਜੂਨ ( ਸਪਨਾ ਰਾਣੀ)-ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰੂ ਘਰਾਂ ਦੇ ਸਪੀਕਰਾਂ ਦੀ ਆਵਾਜ਼ ਨੂੰ ਗੁਰੂ ਘਰਾਂ ਦੀ ਚਾਰ ਦੀਵਾਰੀ ਅੰਦਰ ਹੀ ਸੀਮਤ ਰੱਖਣ ਅਤੇ ਅਰਦਾਸ ਸਮੇਂ ਸਪੀਕਰ ਬੰਦ ਕਰਨ ਦੇ ਜਾਰੀ ਕੀਤੇ ਗਏ ਹੁਕਮਾਂ ਦੀ ਸਮਾਜ ਵਿਚ ਚੌਤਰਫਾ ਸ਼ਲਾਘਾ ਹੋ ਰਹੀ ਹੈ | ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਸ: ਨਰਿੰਦਰਪਾਲ ਸਿੰਘ ਸਾਹਨੀ ਐਡਵੋਕੇਟ �

Read Full Story: http://www.punjabinfoline.com/story/29195