Sunday, June 10, 2018

ਤੇਰਾਪੰਥ ਸਭਾ ਭਵਨ ਵਿਖੇ ‘ਨਿਰੋਗੀ ਜੀਵਨ’ ਸਬੰਧੀ ਧਾਰਮਿਕ ਪ੍ਰੋਗਰਾਮ

ਭਵਾਨੀਗੜ੍ਹ 10 ਜੂਨ (ਗੁਰਵਿੰਦਰ ਰੋਮੀ ਭਵਾਨੀਗੜ)'ਨਿਰੋਗੀ ਜੀਵਨ' ਸਬੰਧੀ ਪੋ੍ਰਗਰਾਮ ਦਾ ਆਯੋਜਨ ਇੱਥੇ ਜੈਨ ਤੇਰਾਪੰਥ ਸਭਾ ਭਵਨ ਵਿੱਖੇ ਕਰਵਾਇਆ ਗਿਆ।ਇਸ ਮੌਕੇ ਹਾਜਰ ਸੰਗਤ ਨੂੰ ਸੰਬੋਧਨ ਕਰਦਿਆਂ ਅਚਾਰਿਆ ਮਹਾਸ਼੍ਰਮਣ ਜੀ ਦੇ ਸ਼ਿਸ਼ਾ ਸ਼੍ਰੀ ਮੁਨੀ ਸ਼੍ਰੀ ਵਿਜੈ ਕੁਮਾਰ ਜੀ ਨੇ ਕਿਹਾ ਜਿਸ ਤਰਾਂ ਪੰਛੀਆਂ ਦਾ ਰੈਣ ਬਸੇਰਾ ਇੱਕ ਦਰੱਖਤ ਹੁੰਦਾ ਹੈ ਉਸੇ ਤਰਾਂ ਇੱਕ ਮਨੁੱਖ ਦੇ ਜੀਵਨ ਅਧਾਰ ਉਸਦਾ ਪ�

Read Full Story: http://www.punjabinfoline.com/story/29164