Thursday, June 28, 2018

ਬੇਔਲਾਦ ਜੋੜਿਆਂ ਦੇ ਚੈੱਕ ਅੱਪ ਲਈ ਖੁਸ਼ਬਾਜ਼ ਜਟਾਣਾ ਵੱਲੋਂ ਮੁਫਤ ਕੈਂਪ ਅੱਜ

ਤਲਵੰਡੀ ਸਾਬੋ, 28 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਦੇ ਤਲਵੰਡੀ ਸਾਬੋ ਤੋਂ ਹਲਕਾ ਸੇਵਾਦਾਰ ਸ. ਖੁਸ਼ਬਾਜ਼ ਸਿੰਘ ਜਟਾਣਾ ਵੱਲੋਂ ਔਲਾਦ ਦੇ ਚਾਹਵਾਨ ਬੇਔਲਾਦ ਜੋੜਿਆਂ ਦੇ ਮੁਫਤ ਚੈੱਕ ਅੱਪ ਲਈ ਇੱਕ ਕੈਂਪ 29 ਜੂਨ ਦਿਨ ਸ਼ੁਕੱਰਵਾਰ ਨੂੰ ਸਥਾਨਕ ਨਗਰ ਪੰਚਾਇਤ ਦਫਤਰ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਟੈਸਟ ਟਿਊਬ ਬੇਬੀ ਮਾਹਿਰ ਡਾ. ਪ੍ਰੀਤੀ ਜਿੰਦਲ, ਦਿਮਾਗ ਰੋਗਾਂ ਦੇ ਮਾਹਿਰ ਡਾ. ਅਨੀ�

Read Full Story: http://www.punjabinfoline.com/story/29234