Monday, June 25, 2018

ਪੈਰਾਬਿਲਟ ਬਿਮਾਰੀ ਨਾਲ ਤਬਾਹ ਹੋਈ ਫਸਲ ਦਾ ਚੰਡੀਗੜ੍ਹ ਤੋਂ ਆਈ ਟੀਮ ਵੱਲੋਂ ਨਿਰੀਖਣ ਨਾ ਕਰਨ ਤੇ ਕਿਸਾਨਾਂ 'ਚ ਰੋਸ

ਤਲਵੰਡੀ ਸਾਬੋ, 25 ਜੂਨ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨ ਖੇਤਰ ਦੇ ਕਈ ਪਿੰਡਾਂ ਦੇ ਕਿਸਾਨਾਂ ਦੀ ਨਰਮੇ ਦੀ ਫਸਲ ਪੈਰਾਬਿਲਟ ਨਾਮੀ ਬਿਮਾਰੀ ਕਾਰਨ ਬਰਬਾਦ ਹੋ ਗਈ ਹੈ ਜਿਸ ਦੀਆਂ ਖਬਰਾਂ ਪ੍ਰਕਾਸਿਤ ਹੋਣ ਤੇ ਚੰਡੀਗੜ੍ਹ ਦੇ ਡਾਇਰੈਕਟਰ ਨੇ ਆਪਣੀ ਟੀਮ ਸਮੇਤ ਨਰਮੇ ਨੂੰ ਪਈ ਬਿਮਾਰੀ ਦਾ ਦੌਰਾ ਕੀਤਾ ਪਰ ਸੀਂਗੋ ਮੰਡੀ, ਨੰਗਲਾ ਤੇ ਲਹਿਰੀ ਦੇ ਰਕਬੇ ਵਿੱਚ ਖਰਾਬ ਹੋਈ ਫਸਲ ਦਾ ਨਾ ਨਿਰੀਖਣ ਕਰਨ ਕਰਕ

Read Full Story: http://www.punjabinfoline.com/story/29212