Wednesday, June 6, 2018

ਭਗਵੰਤ ਮਾਨ ਨੇ ਕੀਤਾ ਆਲੋਅਰਖ ਬੱਸ ਸਟੈਂਡ ਦਾ ਉਦਘਾਟਨ

ਭਵਾਨੀਗੜ 6 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਆਮ ਆਦਮੀ ਪਾਰਟੀ ਦੇ ਸੰਗਰੂਰ ਤੋ ਮੈਬਰ ਪਾਰਲੀਮੈਂਟ ਭਗਵੰਤ ਮਾਨ ਨੇ ਲੋਕਲ ਏਰੀਆ ਡਿਵੈਲਪਮੈਂਟ ਅਧੀਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬੱਸ ਸਟਾਪ ਆਲੋਅਰਖ ਦੀ ਨਵੀ ਦਿੱਖ ਵਾਲੀ ਇਮਾਰਤ ਜੋ ਚਾਰ ਲੱਖ ਰੁਪੈ ਦੀ ਲਾਗਤ ਨਾਲ ਬਣੀ ਹੈ ਉਸ ਦਾ ਉਦਘਾਟਨ ਕੀਤਾ।ਮਾਨ ਨੇ ਕਿਹਾ ਕਿ ਜਿਲਾ ਸੰਗਰੂਰ ਦੇ ਪਿੰਡਾਂ ਵਿੱਚ ਬੱਸ ਅੱਡਾ ,ਸੋਲਰ ਲਾਇਟਾਂ,ਸਰ�

Read Full Story: http://www.punjabinfoline.com/story/29148