Thursday, June 28, 2018

ਘਰ ਨੇੜੇ ਖੜਾ ਟਰੱਕ ਚੋਰੀ

ਭਵਾਨੀਗੜ੍ਹ 28 (ਗੁਰਵਿੰਦਰ ਰੋਮੀ ਭਵਾਨੀਗੜ) ਨੇੜਲੇ ਪਿੰਡ ਨਦਾਮਪੁਰ ਚੋਂ ਬੀਤੀ ਰਾਤ ਘਰ ਦੇ ਬਾਹਰ ਖੜਾ ਇੱਕ ਟਰੱਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਸ ਚੌਕੀ ਕਾਲਾਝਾੜ ਤੋਂ ਮਿਲੀ ਜਾਣਕਾਰੀ ਅਨੁਸਾਰ ਨਛੱਤਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਨਦਾਮਪੁਰ ਦੇ ਘਰ ਦੇ ਬਾਹਰ ਖੜਾ ਉਸਦੇ ਟਰੱਕ ਨੂੰ ਬੁੱਧਵਾਰ-ਵੀਰਵਾ�

Read Full Story: http://www.punjabinfoline.com/story/29231