Thursday, June 14, 2018

ਮਨਾਹੀ ਦੇ ਬਾਵਜੂਦ ਕਿਸਾਨਾਂ ਨੇ ਲਗਾਇਆ ਖੇਤ ‘ਚ ਝੋਨਾ

ਭਵਾਨੀਗੜ੍ਹ 14 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਪੰਜਾਬ ਵਿੱਚ ਸਰਕਾਰ ਨੇ ਇੱਕ ਪਾਸੇ ਜਿੱਥੇ 20 ਜੂਨ ਤੋਂ ਪਹਿਲਾਂ ਝੋਨਾ ਲਾਉਂਣ ਤੇ ਕਿਸਾਨਾਂ ਵਿੱਰੁਧ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਉੱਥੇ ਭਵਾਨੀਗੜ੍ ਇਲਾਕੇ 'ਚ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਸਰੇਆਮ ਖੇਤਾਂ ਵਿੱਚ ਝੋਨਾ ਲਗਾਇਆ ਜਾ ਰਿਹਾ ਹੈ।ਵੀਰਵਾਰ ਨੂੰ ਬਲਾਕ ਦੇ ਪਿੰਡ ਘਰਾਚੋਂ ਵਿੱਚ ਇੱਕ ਕਿਸਾਨ ਦੀ 2 ਏਕੜ ਜਮੀਨ ਵ�

Read Full Story: http://www.punjabinfoline.com/story/29177