Tuesday, June 5, 2018

ਮੈਨੂਆਣਾ ਜਲ ਘਰ ਦੀ ਪਾਈਪ 'ਚੋਂ ਪਾਣੀ ਚੋਰੀ ਲਈ ਲਗਾਈ ਪਾਈਪ ਫੜੀ, ਪੁਲਿਸ ਕਾਰਵਾਈ ਢਿੱਲੀ

ਤਲਵੰਡੀ ਸਾਬੋ, 5 ਜੂਨ (ਗੁਰਜੰਟ ਸਿੰਘ ਨਥੇਹਾ)- ਪਿੰਡ ਮੈਨੂੰਆਣਾ ਨੂੰ ਪੀਣ ਯੋਗ ਪਾਣੀ ਦੀ ਸਪਲਾਈ ਲਈ ਪਿੰਡ ਕੌਰੇਆਣਾ ਦੇ ਰਜਵਾਹੇ ਤੋਂ ਪਾਈ ਗਈ ਪਾਈਪ \'ਚੋਂ ਪਾਣੀ ਚੋਰੀ ਕਰਨ ਦੇ ਮਕਸਦ ਨਾਲ ਲਾਈ ਗਈ ਪਾਈਪ ਕਿਸਾਨਾਂ ਦੁਆਰਾ ਚਲਦੀ ਫੜ ਲਈ ਅਤੇ ਪਿੰਡ ਵਾਸੀਆਂ ਵੱਲੋਂ ਪਾਣੀ ਚੋਰ ਕਿਸਾਨ ਖਿਲਾਫ ਲਾਇਆ ਗਿਆ ਧਰਨਾ ਪੁਲਿਸ ਦੁਆਰਾ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਚੁੱਕਿਆ ਗਿਆ। ਉਕਤ ਮ�

Read Full Story: http://www.punjabinfoline.com/story/29143