Wednesday, June 13, 2018

ਰਾਖਵੇਂ ਕੋਟੇ ਦੀ ਜ਼ਮੀਨ ਦੀ ਬੋਲੀ ਦੂਜੀ ਵਾਰ ਰੱਦ

ਭਵਾਨੀਗੜ੍ਹ 13 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਪਿੰਡ ਕਾਕੜਾ ਵਿਖੇ ਰਾਂਖਵੇਂ ਕੋਟੇ ਜ਼ਮੀਨ ਦੀ ਬੋਲੀ ਨੂੰ ਅੱਜ ਵਿਭਾਗ ਨੇ ਦੁਸਰੀ ਵਾਰ ਰੱਦ ਕਰ ਦਿੱਤੀ।ਇਸ ਤੋਂ ਪਹਿਲਾ ਅੱਜ ਪਿੰਡ ਵਿੱਚ ਇਕੱਤਰ ਹੋਏ ਦਲਿਤ ਮਜ਼ਦੂਰ ਭਾਈਚਾਰੇ ਵਿੱਚ ਉਸ ਵੇਲੇ ਰੋਹ ਪੈਦਾ ਹੋ ਗਿਆ ਜਦੋਂ ਉਨਾਂ ਨੂੰ ਇਹ ਪਤਾ ਲੱਗਾ ਕਿ ਰਿਜਰਵ ਕੋਟੇ ਜ਼ਮੀਨ ਦੀ ਬੋਲੀ ਬੀ.ਡੀ.ਪੀ.ਓ.ਦਫ਼ਤਰ ਭਵਾਨੀਗੜ੍ ਵਿਖੇ ਹੋਵੇਗੀ ਤਾਂ ਕ੍ਰਾਂਤੀਕ

Read Full Story: http://www.punjabinfoline.com/story/29172