Thursday, June 14, 2018

ਯੋਗ ਟ੍ਰੇਨਿੰਗ ਕੈਂਪ ਲਗਾਇਆ

ਭਵਾਨੀਗੜ੍ 14 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਡਾਇਰੈਕਟਰ ਆਯੂਰਵੈਦਾ ਦੇ ਹੁਕਮਾਂ ਅਤੇ ਜਿਲਾ ਆਯੂਰਵੈਦਿਕ ਤੇ ਯੂਨਾਨੀ ਅਫਸਰ ਡਾ. ਰੇਨੂਕਾ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਆਯੂਰਵੈਦਿਕ ਸਿਹਤ ਕੇਂਦਰ ਕਾਹਨਗੜ੍ਹ ਵਿੱਖੇ ਯੋਗ ਟ੍ਰੇਨਿੰਗ ਕੈਂਪ ਲਗਾਇਆ ਗਿਆ।ਕੈਂਪ ਦੋਰਾਨ ਆਯੂਰਵੈਦਿਕ ਮੈਡੀਕਲ ਅਫਸਰ ਡਾ. ਲ਼ਲਿਤ ਕਾਂਸਲ ਨੇ ਲੋਕਾਂ ਨੂੰ ਯੋਗ ਅਤੇ ਆਯੂਰਵੈਦਿਕ ਪ੍ਰਣਾਲੀ ਦੀ ਮੁਢ�

Read Full Story: http://www.punjabinfoline.com/story/29179