Friday, June 29, 2018

ਮੁੰਬਈ ਚਚਾਰਟਰਡ ਜਹਾਜ਼ ਹੋਇਆ ਹਾਦਸਾਗ੍ਰਸਤ

ਮੁੰਬਈ ਵਿਖੇ ਇਕ ਚਾਰਟਰਡ ਜਹਾਜ ਘਾਟਕੋਪਰ ਇਲਾਕੇ ਦੀ ਇਕ ਇਮਾਰਤ ਤੇ ਡਿਗ ਕੇ ਹਾਦਸਾਗ੍ਰਸਤ ਹੋ ਗਿਆ । ਇਸ ਹਾਦਸੇ \'ਚ 5 ਲੋਕਾਂ ਦੀ ਜਾਨ ਚਲੀ ਗਈ ਹੈ ਜਿਨ੍ਹਾਂ ਵਿਚ ਇਕ ਰਾਹਗੀਰ ਵੀ ਸ਼ਾਮਿਲ ਹੈ । \r\n\r\nਦੁਰਘਟਨਾ ਹੋਣ ਉਪਰੰਤ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਅੱਗ ਤੇ ਭਾਰੀ ਮੁਸ਼ਕਤ ਤੋਂ ਬਾਅਦ ਕਾਬੂ ਪਾਇਆ ਗਿਆ l

Read Full Story: http://www.punjabinfoline.com/story/29236