Friday, June 15, 2018

ਧੂੜ ਭਰੇ ਵਾਤਾਵਰਣ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ

ਰਾਮਾਂ ਮੰਡੀ,15 ਜੂਨ(ਤ.ਸ.ਬੁੱਟਰ) ਪਿਛਲੇ ਦਿਨਾਂ ਤੋਂ ਰਾਜਸਥਾਨ ਤਰਫੋਂ ਆਉਣ ਵਾਲ਼ੀਆਂ ਧੂੜ ਭਰੀਆਂ ਹਵਾਵਾਂ ਅਤੇ ਪ੍ਰਦੂਸ਼ਤ ਵਾਤਾਵਰਣ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ।ਦਮੇ,ਅਲਰਜੀ ਅਤੇ ਅੱਖਾਂ ਦੀ ਮਰਜ਼ ਨਾਲ ਸਬੰਧਤ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕੇ ਬੈਠਣ ਲਈ ਮਜ਼ਬੂਰ ਹਨ।ਅਸਮਾਨ \'ਚ ਸੰਘਣੇ ਧੂੜ ਕਣਾਂ ਕਾਰਨ ਭਾਵੇਂ ਸੂਰਜ ਦੇਵਤਾ ਨਜ਼ਰ ਨਹੀਂ ਆ ਰਹੇ ਪਰ ਫਿਰ ਵੀ ਸਿਖਰਾਂ ਦੀ �

Read Full Story: http://www.punjabinfoline.com/story/29182