Tuesday, June 26, 2018

ਨਮਕੀਨ ਦੇ ਪੈਕੇਟ 'ਤੇ ਹਲਦੀਰਾਮ ਭੁਜੀਆਵਾਲਾ ਕੰਪਨੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਪਵਾਉਣ ਦਾ ਐਸ.ਜੀ.ਪੀ.ਸੀ. ਨੇ ਲਿਆ ਗੰਭੀਰ ਨੋਟਿਸ

ਨਮਕੀਨ ਦੇ ਪੈਕੇਟ \'ਤੇ ਹਲਦੀਰਾਮ ਭੁਜੀਆਵਾਲਾ ਕੰਪਨੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਪਵਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਭੀਰ ਨੋਟਿਸ ਲਿਆ ਹੈ । \r\n\r\nਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ \'ਤੇ ਵਾਇਰਲ ਹੋ ਰਹੇ ਹਲਦੀਰਾਮ ਨਮਕੀਨ ਦੇ ਪੈਕੇਟ \'ਤੇ ਛਪੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦਾ ਮਾਮਲਾ ਸਾਹਮਣੇ ਆਉਣ \'ਤੇ ਸ਼੍ਰੋਮਣੀ ਗੁਰਦੁਆਰਾ

Read Full Story: http://www.punjabinfoline.com/story/29220