Tuesday, June 26, 2018

ਗੁਰਦੁਆਰਾ ਸਾਹਿਬ ਦੇ ਨਾਂ ਨਾਲੋਂ ਨਿਹੰਗ ਸਿੰਘ ਦਾ ਨਾਂ ਕੱਟਣ ਤੇ ਬੁੱਢਾ ਦਲ ਆਗੂਆਂ ਚ ਰੋਸ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਮੰਗ ਪੱਤਰ

ਤਲਵੰਡੀ ਸਾਬੋ, 26 ਜੂਨ (ਗੁਰਜੰਟ ਸਿੰਘ ਨਥੇਹਾ)- ਅਠਾਰਵੀਂ ਸਦੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਬਹਾਲ ਰੱਖਣ ਲਈ ਮੁਗਲਾਂ ਨਾਲ ਟੱਕਰ ਲੈਣ ਵਾਲੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਦੇ ਨਾਂ \'ਤੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਣੇ ਯਾਦਗਾਰੀ ਗੁਰਦੁਆਰਾ ਸਾਹਿਬ ਦੇ ਨਾਮ ਨਾਲੋਂ ਨਿਹੰਗ ਸਿੰਘ ਸ਼ਬਦ ਕੱਟ ਦਿੱਤੇ ਜਾਣ ਕਾਰਣ ਨਿਹੰਗ ਸਿੰਘਾਂ ਦੀ ਸਿ�

Read Full Story: http://www.punjabinfoline.com/story/29219