Thursday, June 28, 2018

ਪ੍ਰੀ ਮੋਨਸੂਨ ਦੀ ਪਹਿਲੀ ਝੜੀ ਨੇ ਬੰਨਿਆ ਰੰਗ , ਪਰ ਲੇਬਰ ਦੀ ਕਿਲਤ ਨੇ ਪਾਇਆ ਰੰਗ ਚ ਭੰਗ

ਭਵਾਨੀਗੜ 28 (ਗੁਰਵਿੰਦਰ ਰੋਮੀ ਭਵਾਨੀਗੜ) ਸੂਬੇ ਵਿਚ ਪ੍ਰੀ ਮਾਨਸੂਨ ਦੀਆਂ ਫੁਹਾਰਾਂ ਨੇ ਜਿੱਥੇ ਭਿਆਨਕ ਗਰਮੀ ਦੇ ਸਤਾਏ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਪਹੁੰਚਾਈ ਹੈ ਉਥੇ ਹੀ ਦੂਜੇ ਪਾਸੇ ਝੋਨਾ ਲਾ ਰਹੇ ਕਿਸਾਨਾਂ ਨੂੰ ਪਾਣੀ ਦੀ ਕਿੱਲਤ ਤੋਂ ਛੁਟਕਾਰਾ ਦਵਾਇਆ ਹੈ ਜਿਸ ਕਾਰਨ ਕਿਸਾਨ ਬਾਗੋ-ਬਾਗ ਦਿਖਾਈ ਦੇ ਰਹੇ ਹਨ।ਹਾਲਾਂਕਿ ਝੋਨਾ ਲਾਉਣ ਵਾਸਤੇ ਮਜਦੂਰਾਂ ਦੀ ਘਾਟ ਕਿਸਾਨਾਂ ਲਈ ਵੱਡੀ �

Read Full Story: http://www.punjabinfoline.com/story/29233