Sunday, June 17, 2018

ਸ਼ੋਸਲ ਮੀਡੀਆ 'ਤੇ ਤਖਤ ਸਾਹਿਬ ਦੇ ਪ੍ਰਬੰਧ ਖਿਲਾਫ ਪਾਈ ਆਡੀਓ ਝੂਠ ਦਾ ਪੁਲੰਦਾ-ਇੰਚਾਰਜ ਧਰਮ ਪ੍ਰਚਾਰ

ਤਲਵੰਡੀ ਸਾਬੋ, 17 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨ ਤੋਂ ਸੋਸ਼ਲ ਮੀਡੀਏ \'ਤੇ ਆਪਣੇ ਆਪ ਨੂੰ ਭਾਈ ਕੁਲਵਿੰਦਰ ਸਿੰਘ ਵਾਸੀ ਰਤੀਆ (ਹਰਿਆਣਾ) ਦਾ ਰਹਿਣ ਵਾਲਾ ਦੱਸਦਿਆਂ ਇੱਕ ਆਡੀਓ ਪਾ ਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਤੇ ਅੰਮ੍ਰਿਤ ਸੰਚਾਰ ਦੌਰਾਨ ਉਸਦੀ ਜਾਤੀ ਪੁੱਛਣ ਦੇ ਅਤਿ ਗੰਭੀਰ ਇਲਜਾਮ ਲਾਉਣ ਦੇ ਨਾਲ ਨਾਲ ਸਿੰਘਾਂ ਨੂੰ ਖੰਡੇ ਨਾਲ ਅਤੇ ਬੀਬੀਆਂ ਨੂੰ ਕ੍ਰਿਪਾਨ ਨਾਲ ਅੰ

Read Full Story: http://www.punjabinfoline.com/story/29198