Wednesday, June 27, 2018

ਤੰਦੁਰਸਤ ਪੰਜਾਬ ਮਿਸ਼ਨ ਤਹਿਤ ਪੁਲਿਸ ਨੇ ਤਲਵੰਡੀ ਸਾਬੋ ਦੇ ਬਜ਼ਾਰਾਂ 'ਚੋਂ ਹਟਵਾਏ ਨਜ਼ਾਇਜ ਕਬਜ਼ੇ

ਤਲਵੰਡੀ ਸਾਬੋ, 27 ਜੂਨ (ਗੁਰਜੰਟ ਸਿੰਘ ਨਥੇਹਾ)- ਤੰਦਰੁਸਤ ਪੰਜਾਬ ਮਿਸਤਨ ਤਹਿਤ ਤਲਵੰਡੀ ਸਾਬੋ ਦੀ ਪੁਲਿਸ ਨੇ ਨਗਰ ਪੰਚਾਇਤ ਅਧਿਕਾਰੀਆਂ ਨੂੰ ਨਾਲ ਲੈ ਕੇ ਨਜਾਇਜ ਕਬਜੇ ਹਟਾ ਕੇ ਬਜਾਰ ਕੀਤਾ ਖੁੱਲਾ ਤੇ ਸਾਫ ਕੁੱਝ ਦੁਕਾਨਦਾਰਾਂ ਦੇ ਦੁਕਾਨਾਂ ਦੇ ਬੋਰਡ ਉਤਰਵਾਏ ਇਸ ਮੌਕੇ ਸ਼ਹਿਰ ਦੇ ਕੁੱਝ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਨੂੰ ਪਾਣੀ ਪੀ ਪੀ ਕੇ ਕੌਸਿਆ। ਇਸ ਮੁਹਿੰਮ ਦੀ ਅਗਵਾਈ ਡੀ ਐਸ ਪੀ ਸ੍ਰ�

Read Full Story: http://www.punjabinfoline.com/story/29227