Thursday, June 14, 2018

ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਚੌਥੇ ਦਿਨ ਵਿੱਚ ਸ਼ਾਮਲ

ਭਵਾਨੀਗੜ੍ਹ 14 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਵਾਨੀਗੜ ਵੱਲੋਂ ਪਾਵਰਕਾਮ ਦੇ ਸਬ ਡਿਵੀਜਨ ਦਫਤਰ ਭਵਾਨੀਗੜ ਵਿਖੇ ਅਜੈਬ ਸਿੰਘ ਲ਼ੱਖੇਵਾਲ ਬਲਾਕ ਪ੍ਰਧਾਨ ਦੀ ਅਗਵਾਈ ਹੇਠ 11 ਜੂਨ ਤੋਂ ਚੱਲ ਰਿਹਾ ਧਰਨਾ ਅੱਜ ਚੌਥੇ ਵੀ ਲਗਾਤਾਰ ਜਾਰੀ ਰਿਹਾ।ਕਿਸਾਨਾਂ ਦੇ ਦਿਨ ਰਾਤ ਦੇ ਧਰਨੇ ਵਿਚ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਝੋਨਾ ਲਾਉਣ ਲਈ ਨਿ�

Read Full Story: http://www.punjabinfoline.com/story/29178