Saturday, June 16, 2018

ਇੰਡੇਨ ਗੈਸ ਕੰਪਨੀ ਨੇ ਲੱਕੀ ਡਰਾਅ ਜਰੀਏ ਖਪਤਕਾਰਾਂ ਨੂੰ ਲੱਖਾਂ ਦੇ ਇਨਾਮ ਵੰਡੇ

ਤਲਵੰਡੀ ਸਾਬੋ, 16 ਜੂਨ (ਗੁਰਜੰਟ ਸਿੰਘ ਨਥੇਹਾ)- ਇੰਡੇਨ ਗੈਸ ਵੱਲੋ ਹਰ ਘਰ ਗੈਸ ਦੀ ਸਿਵਧਾ ਦੇਣ ਲਈ ਸ਼ੁਰੂ ਕੀਤੀ ਗਈ ਇਨਾਮੀ ਯੋਜਨਾ ਦੇ ਤਹਿਤ ਇੱਕ ਡਰਾਅ ਗਨਪਤੀ ਇਨਕਲੇਵ ਵਿਖੇ ਸੇਲਜ ਅਫਸਰ ਜਪਜੀਵ ਸਿੰਘ ਚਾਵਲਾ ਦੀ ਪ੍ਰਧਾਨਗੀ ਹੇਠ ਕਰਵਾਏ ਪ੍ਰੋਗਰਾਮ ਦੌਰਾਨ ਕੱਢਿਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮੁਹਿੰਦਰ ਕੁਮਾਰ ਡੀ. ਜੀ. ਐਮ. ਚੰਡੀਗੜ ਏਰੀਆ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ

Read Full Story: http://www.punjabinfoline.com/story/29184