Wednesday, June 27, 2018

ਬੱਚਿਆਂ ਨੂੰ ਸਿੱਖ ਵਿਰਸੇ ਦੇ ਵਾਰਸ ਬਣਾਉਣਾ ਮਾਪਿਆਂ ਦਾ ਮੁੱਢਲਾ ਫਰਜ਼ : ਗਿਆਨੀ ਰਾਜਪਾਲ ਸਿੰਘ ਖ਼ਾਲਸਾ

ਤਲਵੰਡੀ ਸਾਬੋ, 27 ਜੂਨ (ਗੁਰਜੰਟ ਸਿੰਘ ਨਥੇਹਾ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦੀ ਸਰਪ੍ਰਸਤੀ ਹੇਠ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਖਾਲਸਾ ਪੰਥ ਦੀ ਚੜ੍ਹਦੀਕਲਾ ਨੂੰ ਸਮਰਪਿਤ ਗੁਰਮਤਿ ਸਿਖਲਾੲੀ ਕੈਂਪ ਪਿੰਡ ਨੰਗਲ ਜੀਵਨ, ਨੇੜੇ ਨਕੋਦਰ, ਜਿਲ੍ਹਾ ਜਲੰਧਰ (ਪੰਜਾਬ) ਵਿਖੇ ਲਗਾਇਆ ਗਿਆ। ਜਿਸ ਦੌਰਾਨ ਧਾਰਮਿਕ ਫਿਲਮਾਂ \'ਸ਼ਹੀਦ ਭਾਈ ਤਾਰੂ ਸਿੰ�

Read Full Story: http://www.punjabinfoline.com/story/29228