Wednesday, June 27, 2018

ਕੈਪਟਨ ਨੇ ਚੌਣਾ ਦੌਰਾਨ ਲੋਕਾਂ ਨਾਲ ਕੀਤੇ ਝੂਠੇ ਵਾਅਦੇ - ਵਰਮਾਂ

ਸੰਗਰੂਰ,27 ਜੂਨ (ਸਪਨਾ) ਪਵਨ ਕੁਮਾਰ ਗੁਪਤਾ ਜੀ ਰਾਸਟਰੀ ਪ੍ਰਮੁਖ ਸਿਵ ਸੈਨਾ ਹਿੰਦੁਸਤਾਨ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਅਜ ਪ੍ਰਦੀਪ ਵਰਮਾ ਪ੍ਰਧਾਨ ਹਿੰਦੁਸਤਾਨ ਵਿਦਿਆਰਥੀ ਸੈਨਾ ਵੱਲੋ ਕੈਪਟਨ ਅਮਰਿਦਰ ਸਿੰਘ ਜੀ ਮੁਖ ਮੰਤਰੀ ਪੰਜਾਬ ਤੋ ਬੇਰੁਜਗਾਰਾ ਲਈ ਜੋ ਵਾਅਦੇ ਚੌਣਾਂ ਸਮੇਂ ਕੀਤੇ ਸਨ ਉਹ ਜਲਦ ਤੋ ਜਲਦ ਪੂਰੀਆ ਕੀਤੀਆ ਜਾਣ ਕਿਉ ਕਿ ਪੰਜਾਬ ਦੇ ਨੋਜਵਾਨ ਬੇਰੁਜਗਾਰਾ ਵਿਚ ਅਸਾਂਤੀ ਵਧ

Read Full Story: http://www.punjabinfoline.com/story/29222